![]() |
| TikTok Star Noor with Police |
ਸਾਰੀ ਦੁਨੀਆਂ ਵਿਚ ਚੱਲ ਰਹੀ ਮਹਾਂਮਾਰੀ ਬਿਮਾਰੀ ਦੌਰਾਨ ਜਿੱਥੇ ਸਾਰੀ ਦੁਨੀਆਂ ਵਿੱਚ ਕਰਫਿਊ ਲਗਾ ਹੋਇਆ ਹੈ ਓਥੇ ਹੀ ਘਰਾਂ ਵਿੱਚ ਬੈਠ ਕੇ ਲੋਕੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਬੀਤੇ ਕੁੱਝ ਦਿਨਾਂ ਤੋਂ ਪੰਜਾਬ ਦੀ ਇੱਕ ਨੰਨੀ ਜਹੀ ਪਰੀ ਮੁੰਡੇ ਦੇ ਰੋਲ ਵਿੱਚ ਟਿਕਟੋਕ ਉੱਤੇ ਸਭ ਦਾ ਮਨੋਰੰਜਨ ਕਰ ਰਹੀ ਕੁੱਝ ਦਿਨਾਂ ਵਿਚ ਹੀ ਮਸ਼ਹੂਰ ਹੋ ਗਈ।
ਨੂਰ ਨੂੰ ਓਹਦੇ ਪਿੰਡ ਮਿਲਣ ਗਏ ਮੋਗਾ ਪੁਲਿਸ ਨੇ ਨੂਰ ਤੇ ਉਹਦੀ ਟੀਮ ਨਾਲ ਵੀਡੀਓ ਬਣਾਈ ਅਤੇ ਨੂਰ ਨੂੰ 5100 ਰੁਪਏ ਦਿੱਤੇ, ਓਹਦੇ ਪਰਿਵਾਰ ਨੂੰ ਮਾਸਕ ਵੰਡੇ ਤੇ Social Distance ਬਣਾਉਣ ਲਈ ਵੀ ਹੋਕਾ ਦਿੱਤਾ ਅਤੇ ਨੂਰ ਮਿਲਣ ਆਉਣ ਵਾਲੇ ਨੂਰ ਦੇ ਚਹੇਤਿਆਂ ਨੂੰ ਵੀ ਘਰ ਬਹਿ ਕੇ ਨੂਰ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਕਿਹਾ।
Parvaaz TV

No comments:
Post a Comment