ਤਰਨ ਤਾਰਨ 3 ਮਈ (ਪਰਵਾਜ਼ ਟੀਵੀ) ਤਰਨ ਤਾਰਨ ਵਿਚ 149 ਸ਼ਰਦਾਲੂਆਂ ਦੀ ਰਿਪੋਰਟ ਆਈ, ਜਿਸ ਵਿਚ 123 ਦੀ ਰਿਪੋਰਟ ਨੈਗੇਟਿਵ ਆਈ ਜਦਕਿ 26 ਸ਼ਰਧਾਲੂਆਂ ਦੀ ਰਿਪੋਰਟ positive ਆਈ ਹੈ। 
Noor tiktok star making video with moga police
TikTok Star Noor with Police


ਸਾਰੀ ਦੁਨੀਆਂ ਵਿਚ ਚੱਲ ਰਹੀ ਮਹਾਂਮਾਰੀ ਬਿਮਾਰੀ ਦੌਰਾਨ ਜਿੱਥੇ ਸਾਰੀ ਦੁਨੀਆਂ ਵਿੱਚ ਕਰਫਿਊ ਲਗਾ ਹੋਇਆ ਹੈ ਓਥੇ ਹੀ ਘਰਾਂ ਵਿੱਚ ਬੈਠ ਕੇ ਲੋਕੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਬੀਤੇ ਕੁੱਝ ਦਿਨਾਂ ਤੋਂ ਪੰਜਾਬ ਦੀ ਇੱਕ ਨੰਨੀ ਜਹੀ ਪਰੀ ਮੁੰਡੇ ਦੇ ਰੋਲ ਵਿੱਚ ਟਿਕਟੋਕ ਉੱਤੇ ਸਭ ਦਾ ਮਨੋਰੰਜਨ ਕਰ ਰਹੀ ਕੁੱਝ ਦਿਨਾਂ ਵਿਚ ਹੀ ਮਸ਼ਹੂਰ ਹੋ ਗਈ।

ਨੂਰ ਨੂੰ ਓਹਦੇ ਪਿੰਡ ਮਿਲਣ ਗਏ ਮੋਗਾ ਪੁਲਿਸ ਨੇ ਨੂਰ ਤੇ ਉਹਦੀ ਟੀਮ ਨਾਲ ਵੀਡੀਓ ਬਣਾਈ ਅਤੇ ਨੂਰ ਨੂੰ 5100 ਰੁਪਏ ਦਿੱਤੇ, ਓਹਦੇ ਪਰਿਵਾਰ ਨੂੰ ਮਾਸਕ ਵੰਡੇ ਤੇ Social Distance ਬਣਾਉਣ ਲਈ ਵੀ ਹੋਕਾ ਦਿੱਤਾ ਅਤੇ ਨੂਰ ਮਿਲਣ ਆਉਣ ਵਾਲੇ ਨੂਰ ਦੇ ਚਹੇਤਿਆਂ ਨੂੰ ਵੀ ਘਰ ਬਹਿ ਕੇ ਨੂਰ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਕਿਹਾ।





Parvaaz TV

Maa boli punjabi
Maa Boli Punjabi




ਇਸ ਵੀਡੀਓ ਵਿੱਚ ਬਹੁਤ ਹੀ ਪਿਆਰੀ ਬੱਚੀ ਨੇ ਡੂੰਘੇ ਸ਼ਬਦਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਇੱਕ ਸੋਹਣੀ ਜਿਹੀ ਝਲਕ ਦਿਖਾਈ ਹੈ ਜੋ ਕਿ ਦਿਲ ਨੂੰ ਸ਼ੂਹ ਜਾਣ ਵਾਲੀ ਹੈ।